Mera Rabb

Mera Rabb Lyrics

Best of 2019 Punjabi Top Hits  by Shahid Mallya

Song  ·  2,987,471 Plays  ·  5:18  ·  Punjabi

© 2021 Saga Music

Mera Rabb Lyrics

ਰੂਹ ਹਰ ਪਲ ਵੇ, ਦੌੜੇ ਤੇਰੇ ਵੱਲ ਵੇ
ਅੱਖਾਂ ′ਨਾ ਮੁਕਾ ਦੇ, ਅੱਜ ਸਾਰੀ ਗੱਲ ਵੇ
ਤੂੰ ਜ਼ਿੰਦਗੀ ਦੀ ਖਾਸ ਵੇ, ਸਾਹਾਂ ਦੇ ਆਸ ਪਾਸ ਵੇ
ਤੂੰ ਹੀ ਮੇਰਾ ਰੱਬ, ਸੋਹਣਿਆ
ਤੂੰ ਜ਼ਿੰਦਗੀ ਦੀ ਖਾਸ ਵੇ, ਸਾਹਾਂ ਦੇ ਆਸ ਪਾਸ ਵੇ
ਤੂੰ ਹੀ ਮੇਰਾ ਰੱਬ, ਸੋਹਣਿਆ (ਸੋਹਣਿਆ...)

ਤੂੰ ਸੁਪਨੇ 'ਚ ਆਵੇ, ਤੇ ਕੋਲ ਬਹਿ ਜਾਵੇ, ਹਾਏ
ਜੁਲਫਾਂ ਦੀ ਛਾਂ ′ਚ ਰੱਖ ਕੇ ਸਿਰ ਮੈਂ ਸੌਂ ਜਾਵਾਂ, ਸੌਂ ਜਾਵਾਂ (ਸੌਂ ਜਾਵਾਂ...)
ਤੂੰ ਹੱਸਦੀ ਹੀ ਜਾਵੇਂ (ਤੂੰ ਹੱਸਦੀ ਹੀ ਜਾਵੇਂ)
'ਜਾਂ ਕੱਢਦੀ ਹੀ ਜਾਵੇਂ, ਹਾਏ ('ਜਾਂ ਕੱਢਦੀ ਹੀ ਜਾਵੇਂ)
ਤੇਰੀ ਅੱਖਾਂ ਦੇ ਡੋਰਿਆਂ ′ਚ ਖੁਦ ਨੂੰ ਮੈਂ ਰੁੱਲ ਜਾਵਾਂ

ਤੇਰਾ ਪਰਛਾਵਾਂ ਬਣ-ਬਣ ਆਵਾਂ
ਰੱਬ ਰੁੱਸ ਜਾਏ ਮੇਰਾ ਤੈਨੂੰ ਜੇ ਭੁਲਾਵਾਂ
ਮੇਰੀ ਰੂਹ ਦੀ ਖੁਰਾਕ ਤੂੰ, ਰੱਬ ਜੇਹੀ ਪਾਕ ਤੂੰ
ਤੂੰ ਹੀ ਮੇਰਾ ਰੱਬ, ਸੋਹਣਿਆ

ਤੂੰ ਜ਼ਿੰਦਗੀ ਦੀ ਖਾਸ ਵੇ, ਸਾਹਾਂ ਦੇ ਆਸ ਪਾਸ ਵੇ
ਤੂੰ ਹੀ ਮੇਰਾ ਰੱਬ, ਸੋਹਣਿਆ

ਇਹ ਅੰਬਰਾਂ ਦੇ ਤਾਰੇ, ਨਰਾਜ਼ ਹੋਏ ਸਾਰੇ, ਹਾਏ
ਰੱਬ ਤੋਂ ਲੁੱਕਾ ਕੇ ਧਰਤੀ ਤੇ ਚੰਨ ਲੈ ਆਇਆ, ਲੈ ਆਇਆ
ਤੂੰ ਜੱਦ ਵੀ ਬੁਲਾਵੇਂ (ਤੂੰ ਜੱਦ ਵੀ ਬੁਲਾਵੇਂ)
ਸਮਾ ਰੁੱਕ ਜਾਵੇ, ਹਾਏ (ਸਮਾ ਰੁੱਕ ਜਾਵੇ)
ਤੇਰੀ ਜੁਬਾਂ ਤੇ ਨਾਂ, ਓ, ਮੇਰਾ ਸੁਣਕੇ ਮੈਂ ਮਰਜਾਵਾਂ

ਤੂੰਹੀਓਂ ਮੇਰਾ ਪਲ ਵੇ, ਹਰ ਸੋਹਣੀ ਗੱਲ ਵੇ
ਮੇਰੀ ਦੁਨੀਆ ′ਚ ਬਸ ਤੇਰੀ ਹਲਚਲ ਵੇ

ਸਵੇਰੇ ਵਾਲੀ ਔਸ ਤੂੰ, ਮਹਿਕ ਦੀ ਹੈ ਰੋਜ਼ ਤੂੰ
ਤੂੰ ਹੀ ਮੇਰਾ ਰੱਬ, ਸੋਹਣਿਆ (ਸੋਹਣਿਆ...)
ਤੂੰ ਜ਼ਿੰਦਗੀ ਦੀ ਖਾਸ ਵੇ, ਸਾਹਾਂ ਦੇ ਆਸ ਪਾਸ ਵੇ
ਤੂੰ ਹੀ ਮੇਰਾ ਰੱਬ, ਸੋਹਣਿਆ (ਸੋਹਣਿਆ...)

Writer(s): Durgesh R Rajbhatt<br>Lyrics powered by www.musixmatch.com


More from Best of 2019 Punjabi Top Hits

Loading

You Might Like

Loading


5m 18s  ·  Punjabi

© 2021 Saga Music

FAQs for Mera Rabb