Rock Tha Party

Rock Tha Party Lyrics

Rocky Handsome  by Bombay Rockers

Song  ·  11,195,659 Plays  ·  3:31  ·  Hindi

© 2016 T-Series

Rock Tha Party Lyrics

ਤੇਰੀ ਤੋ, ਤੇਰੀ ਤਾਂ ਹਮੇਸ਼ਾ ਯਾਦ ਸਤਾਵੇ
I don′t what you're saying
All I know is that I came to party (hmm)

ਤੇਰੀ ਤੋ, ਤੇਰੀ ਤਾਂ ਹਮੇਸ਼ਾ ਯਾਦ ਸਤਾਵੇ
धूम मचा दे, रंग जमा दे
All I know is that I came here to...
(Came to party)

ਆਜਾ, baby, ਮੇਰੇ ਕੋਲ, ਆ ਕੇ ਗੱਲ ਤੂੰ ਦਿਲ ਦੀ ਬੋਲ
ਐਵੇਂ ਨਾ ਤੜਪਾਇਆ ਕਰੋ (ow!)
ਮੈਂ ਤਾਂ ਕਰਦਾ ਤੇਰੀ wait, ਖੋਲ੍ਹ ਕੇ ਦਿਲ ਦੇ gate
ਮਿਲਨੇ ਕਦੇ ਆਇਆ ਕਰੋ

Hey, if you really wanna get down
आजा, बाँहों में हम घूमें around

′Round we go, 'round we go
'Round we go, ′round we go
′Round we go, 'round we go
′Round we go, 'round we go (check it out)

ਤੇਰੀ ਤੋ, ਤੇਰੀ ਤਾਂ ਹਮੇਸ਼ਾ ਯਾਦ ਸਤਾਵੇ
I don′t what you're saying
All I know is that I came to party

ਤੇਰੀ ਤੋ, ਤੇਰੀ ਤਾਂ ਹਮੇਸ਼ਾ ਯਾਦ ਸਤਾਵੇ
धूम मचा दे, रंग जमा दे
All I know is that I came here to...

Rock the party, rock the party
ਓਏ-ਹੋਏ, ਨੀ ਕੁੜੀਏ, ਤੇਰੀ ਜਵਾਨੀ
Rock the party, rock the party
ਓਏ-ਹੋਏ, ਜਵਾਨੀ, ਅੱਖ ਮਸਤਾਨੀ

Shake your body, shake your body
ਓਏ-ਹੋਏ, ਜਵਾਨੀ, ਤੇਰੀ ਜਵਾਨੀ
While we rock the party, rock the party
ਹੋ, ਹਾਏ

ਤੇਰੀ ਯਾਦ ਸਤਾਵੇ, ਤੈਨੂੰ ਦੇਖ-ਦੇਖ, ਬਸ ਇੱਕ ਪਲ, ਇੱਕ ਵਾਰੀ ਵੇਖ-ਵੇਖ
ਮੈਨੂੰ ਨੀਂਦ ਨਾ ਆਵੇ ਰਾਤ-ਰਾਤ (ਨੀਂਦ ਨਾ ਆਵੇ ਰਾਤ-ਰਾਤ)
ਤੇਰੀ ਯਾਦ ਸਤਾਵੇ, ਰੋਜ ਰੁਲਾਵੇ, ਨੀਂਦ ਉੜਾਵੇ, ਜਾਨ ਲੈ ਜਾਵੇ
ਹੋਸ਼ ਉੜਾਵੇ ਰਾਤ-ਰਾਤ (ਹੋਸ਼ ਉੜਾਵੇ ਰਾਤ-ਰਾਤ)

ਇੱਕ ਵਾਰੀ ਆਜਾ
ਇੱਕ ਵਾਰੀ ਆਜਾ
ਇੱਕ ਵਾਰੀ ਤੂੰ ਆਜਾ, ਹੋ

′Round we go, 'round we go
'Round we go, ′round we go
′Round we go, 'round we go
′Round we go, 'round we go (check it out)

Hmm, ਤੇਰੀ ਤੋ, ਤੇਰੀ ਤਾਂ ਹਮੇਸ਼ਾ ਯਾਦ ਸਤਾਵੇ
धूम मचा दे, रंग जमा दे
All I know is that I came here to...

Rock the party, rock the party
ਓਏ-ਹੋਏ, ਨੀ ਕੁੜੀਏ, ਤੇਰੀ ਜਵਾਨੀ
Rock the party, rock the party
ਓਏ-ਹੋਏ, ਜਵਾਨੀ, ਅੱਖ ਮਸਤਾਨੀ

Shake your body, shake your body
ਓਏ-ਹੋਏ, ਜਵਾਨੀ, ਤੇਰੀ ਜਵਾਨੀ
While we rock the party, rock the party (ਹੋ)

Rock the party, rock the party
ਓਏ-ਹੋਏ, ਨੀ ਕੁੜੀਏ, ਤੇਰੀ ਜਵਾਨੀ
Rock the party, rock the party
ਓਏ-ਹੋਏ, ਜਵਾਨੀ, ਅੱਖ ਮਸਤਾਨੀ

Shake your body, shake your body
ਓਏ-ਹੋਏ, ਨੀ ਕੁੜੀਏ, ਤੇਰੀ ਜਵਾਨੀ
While we rock the party, rock the party
ਹੋ, ਹਾਏ

ਹੋ, ਤੇਰੀ ਤੋ, ਤੇਰੀ ਤਾਂ ਹਮੇਸ਼ਾ ਯਾਦ ਸਤਾਵੇ (yeah)
(Bombay Rockers rockin′ the party), hmm
ਤੇਰੀ ਤੋ, ਤੇਰੀ ਤਾਂ ਹਮੇਸ਼ਾ ਯਾਦ ਸਤਾਵੇ (uh-huh)
Come on, yeah, we out (ਬੁੱਰਾਹ!)

Writer(s): Janus Bosen Barnewitz, Thomas Sardorf, Navtej Singh Rehal<br>Lyrics powered by www.musixmatch.com


More from Rocky Handsome

Loading

You Might Like

Loading


3m 31s  ·  Hindi

© 2016 T-Series

FAQs for Rock Tha Party