
Nehu Da Vyah Lyrics
Song · 6,432,692 Plays · 2:35 · Punjabi
Nehu Da Vyah Lyrics
ਸਾਰੀ-ਸਾਰੀ ਰਾਤ ਮੇਰੇ ਸੁਪਣੇ ′ਚ ਆਉਂਦਾ ਏ
ਐਨੀ cute ਲੱਗਾਂ, ਰੋਜ਼ ਮਿਲਣ ਨੂੰ ਆਉਂਦਾ ਏ
ਸਾਰੀ-ਸਾਰੀ ਰਾਤ ਮੇਰੇ ਸੁਪਣੇ 'ਚ ਆਉਂਦਾ ਏ
ਐਨੀ cute ਲੱਗਾਂ, ਰੋਜ਼ ਮਿਲਣ ਨੂੰ ਆਉਂਦਾ ਏ
ਮੇਰੇ ਕੋਲ ਆ ਕੇ ਗੱਲਾਂ ਨੂੰ touch ਕਰੇ
ਮੇਰੇ ਕੋਲ ਆ ਕੇ ਗੱਲਾਂ ਨੂੰ touch ਕਰੇ
ਕਹਿੰਦਾ, "ਤੂੰ ਹੀ ਚਾਹੀਦੀ ਐ ਮੈਨੂੰ"
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ
ਅੱਛਾ, ਸੁਨ
ਅਗਲੀ ਵਾਰੀ ਆਵਾਂਗਾ ਤੇ mummy ਜੀ ਨੂੰ ਲਾਵਾਂਗਾ
Cute ਜਿਹੀ ਬਹੂ ਦਾ introduction ਕਰਾਵਾਂਗਾ
ਹਾਂ, ਸੱਚੀ
ਅਗਲੀ ਵਾਰੀ ਆਵਾਂਗਾ ਤੇ mummy ਜੀ ਨੂੰ ਲਾਵਾਂਗਾ
Cute ਜਿਹੀ ਬਹੂ ਦਾ introduction ਕਰਾਵਾਂ...
ਕਹਿੰਦਾ (ਸਬਰ ਨਹੀਂ ਹੁੰਦਾ, honeymoon ′ਤੇ ਜਾਣਾ)
ਸਬਰ ਨਹੀਂ ਹੁੰਦਾ, honeymoon 'ਤੇ ਜਾਣਾ
ਦੱਸ ਕਿੱਥੇ ਲੈਕੇ ਚੱਲਾਂ ਮੇਰੀ doll ਨੂੰ?
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ
ਕਹਿੰਦਾ, "Shopping 'ਤੇ ਚੱਲ
ਫ਼ਿਰ dinner ਕਰਾਂਗੇ ਕਿਤੇ ਬਾਹਰ
ਇੱਕ ਨਹੀਂ, ਦੋ ਨਹੀਂ, ਲੈਕੇ ਦੇਣਾ...
ਤੈਨੂੰ ਲੈਕੇ ਦੂੰਗਾ ਲਹਿੰਗੇ ੧੦੦੦"
ਓ, ਜਾਨ ਮੇਰੀ, ਜ਼ਰਾ smile ਦਿਖਾ
ਤੇਰੀ smile ਐਨੀ ਲਗਦੀ ਕਮਾਲ ਐ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਐ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਐ
Lyrics powered by www.musixmatch.com
More from Nehu Da Vyah
Loading
You Might Like
Loading
2m 35s · Punjabi