Lakeeran

Lakeeran Lyrics

Haseen Dillruba  by Asees Kaur, Devenderpal Singh

Song  ·  519,534 Plays  ·  3:32  ·  Hindi

℗ 2021 Super Cassettes Industries Private Limited

Lakeeran Lyrics

ਨਾਲ-ਨਾਲ ਰਹਿ ਕੇ ਵੀ ਦੂਰ-ਦੂਰ ਰਹਿਣਾ
ਖੁੱਲ੍ਹ ਕੇ ਨਾ ਕੁਛ ਕਹਿ ਪਾਵਾਂ
ਯਾ ਤੇ ਚੁੱਪ ਰਹਿਣਾ, ਯਾ ਤੇ ਕੌੜਾ ਕਹਿਣਾ
ਗੱਲ ਕੋਈ ਮਿੱਠੀ ਨਾ ਸੁਣਾਵਾਂ

ਹੋ, ਉਸ ਨੂੰ ਮਨਾਵਾਂ ਯਾ ਖੁਦ ਨੂੰ ਮਨਾਵਾਂ?
ਕਿਸਮਤ ਨੂੰ ਕੈਸੇ ਸਮਝਾਵਾਂ ਜਾਵਾਂ?

ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ′ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ′ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)

ਹੋ, ਦਿਨ ਕਟ ਜਾਣ, ਫ਼ਿਰ ਰਾਤੇਂ ਸ਼ੁਰੂ
ਔਰ ਰਾਤਾਂ 'ਚ ਘਰ ਵਿੱਚ ਕੱਲੇ ਫ਼ਿਰੂੰ, ਮੈਂ ਫ਼ਿਰੂੰ, ਮੈਂ ਫ਼ਿਰੂੰ
ਓ, ਖੁਦ ਨਾਲ ਦਿਨ ਭਰ ਗੱਲਾਂ ਕਰੂੰ
ਔਰ ਕਿਸੀ ਦੇ ਵੀ ਨਾਲ ਨਾ ਹੱਸ ਕੇ ਮਿਲੂੰ, ਨਾ ਮਿਲੂੰ, ਨਾ ਮਿਲੂੰ

ਹੋ, ਅੱਖ ਬੰਦ ਕਰਕੇ ਹੰਝੂ ਛੁਪਾਵਾਂ
ਕਿਸਮਤ ਨੂੰ ਕੈਸੇ ਸਮਝਾਵਾਂ ਜਾਵਾਂ?

ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ ′ਤੇ ਛੱਡ ਕੇ, ਲਕੀਰਾਂ ′ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ ′ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)

ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ ′ਤੇ ਛੱਡ ਕੇ ਜਾਵਾਂ ਰੇ
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ ′ਤੇ ਛੱਡ ਕੇ ਜਾਵਾਂ ਰੇ

Writer(s): Amit Trivedi, Sidhant Mago<br>Lyrics powered by www.musixmatch.com


More from Haseen Dillruba

Loading

You Might Like

Loading


FAQs for Lakeeran