I Need Ya Lyrics - I Need Ya - Only on JioSaavn
What kind of music do you
want to listen to?

You have 5 of 5 Songs left.

Listen with no limits on the JioSaavn app.

I Have JioSaavn
  1. I Need Ya

    I Need Ya

    NA

    {"url":null,"pid":"90zvmhQi","length":"206"}
  2. I Need Ya Song Lyrics

    Baby I need ya, need ya
    ਆ yeyiye
    Baby I need ya, need ya
    ਆ yeyiye

    Baby, I need ya, need ya, need ya
    ਤੈਨੂੰ ਆਪਣੀ ਬਣਾ ਲਾਂ ਗੋਰੀਏ
    ਗਲਾਂ ਤੇਰੀਆ Caramel Brownie
    ਜੀਅ ਕਰਦਾ ਮੈਂ ਖਾ ਜਾ ਗੋਰੀਏ

    Baby, I need ya, need ya, need ya
    ਤੈਨੂੰ ਆਪਣੀ ਬਣਾ ਲਾਂ ਗੋਰੀਏ

    ਗਲਾਂ ਤੇਰੀਆ Caramel Brownie
    ਜੀਅ ਕਰਦਾ ਮੈਂ ਖਾ ਜਾ ਗੋਰੀਏ
    ਇਨ੍ਹਾਂ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ
    AK-47 ਬਣਾਈ ਬੈਠੀ ਅੱਖ ਨੂੰ

    ਇਨ੍ਹਾਂ ਜ਼ਿਆਦਾ ਕਿਵੇਂ ਕਰਿਆ ਤੂੰ lean ਲੱਕ ਨੂੰ
    AK-47
    ਤੂੰ ਇਕ ਵਾਰੀ ਕਹਿ
    ਤਾਂ
    ਸਹੀ
    ਨਾਮ ਮੱਥੇ ਤੇ ਲਿਖਾਲਾਂ ਗੋਰੀਏ

    Baby, I need ya, need ya, need ya
    ਤੈਨੂੰ ਆਪਣੀ ਬਣਾ ਲਾਂ ਗੋਰੀਏ
    ਗਲਾਂ ਤੇਰੀਆ Caramel Brownie
    ਜੀਅ ਕਰਦਾ ਮੈਂ ਖਾ ਜਾ ਗੋਰੀਏ
    Baby, I need ya, need ya, need ya
    ਤੈਨੂੰ ਆਪਣੀ ਬਣਾ ਲਾਂ ਗੋਰੀਏ

    ਗਲਾਂ ਤੇਰੀਆ Caramel Brownie
    ਜੀਅ ਕਰਦਾ ਮੈਂ ਖਾ ਜਾ ਗੋਰੀਏ

    ਗੋਰੀਏ ਗੋਰੀਏ
    Baby I need ya, need ya
    Baby I need ya, need ya
    ਗੋਰੀਏ ਗੋਰੀਏ

    ਨਿਯਤ ਖ਼ਰਾਬ ਹੈਂ ਨੀ
    Lusty ਜਿਹਾ ਮੁੰਡਾ ਹੈਂ ਨੀ
    ਅੱਖੀਆਂ ਮੇਰੀਆਂ ਤੋਂ ਡਰੋਂ ਨਾ

    ਖੁੱਲੀ ਏ ਕਿਤਾਬ
    ਤੋਹਾਡਾ ਯਾਰ ਓ ਜਨਾਬ
    ਮੈਨੂੰ ਜਿਥੋਂ ਪੜਨਾਂ ਏ ਪੜ੍ਹੋ ਨਾ
    ਜ਼ਿਨੀ ਮੇਰੇ ਕੋਲ safe

    Safe ਕਿੱਥੇ ਹੋਰ ਨੀ
    Punch ਹਰ ਗੱਲ ਵਿਚ

    ਕਰਦਾ ਮੈਂ bore ਨੀ
    ਜ਼ਿਨੀ ਮੇਰੇ ਕੋਲ safe
    Safe ਕਿੱਥੇ ਹੋਰ ਨੀ
    Punch ਹਰ ਗੱਲ ਵਿਚ
    ਨੀ ਫੋਟੋ ਮੇਰੇ ਨਾਲ
    ਖਿੱਚ
    ਲੈ
    ਓ ਜੋੜੀ viral ਕਰਾਂ ਦਾਂ ਗੋਰੀਏ
    Baby, I need ya, need ya, need ya
    ਤੈਨੂੰ ਆਪਣੀ ਬਣਾ ਲਾਂ ਗੋਰੀਏ
    ਗਲਾਂ ਤੇਰੀਆ Caramel Brownie
    ਜੀਅ ਕਰਦਾ ਮੈਂ ਖਾ ਜਾ ਗੋਰੀਏ
    Baby I need ya, need ya

    ਦੁਨੀਆ ਤੇ ਆਏ ਮੈਨੂੰ ਹੋ ਗਏ 25 ਸਾਲ
    ਕੁੜੀ ਦੇਖੀ ਨਾਂ ਮੈਂ ਤੇਰੇ ਨਾਲ ਦੀ
    ਦੂਰੋਂ-ਦੂਰੋਂ ਮਾਰ ਦੀ ਏ ਅੱਖਾਂ ਮਰਜਾਣੀਏ
    ਦਸ ਮੈਥੋਂ ਕੀ ਭਾਲਦੀ
    ਫੋਟੋਆਂ ਖਿੱਚਾਉਨੀ ਏ ਤੂੰ beach ੳੁਤੇ ਖੜ੍ਹ ਕੇ
    Tik tok hit ਏ ਤਾਂ hit ਤੇਰੇ ਕਰਕੇ
    ਫੋਟੋਆਂ ਤੂੰ ਪਾਉਂਨੀ ਏ ਨੀ beach ੳੁਤੇ ਖੜ੍ਹ ਕੇ
    Snapchat hit ਏ ਤਾਂ
    ਜੇ ਬਣ ਜਾਵੇ ਤੂੰ
    ਜਾਨੀ
    ਦੀ
    Mom-Dad ਨਾਲ ਮਿਲਾ ਦਾ ਗੋਰੀਏ
    Baby, I need ya, need ya, need ya
    ਤੈਨੂੰ ਆਪਣੀ ਬਣਾ ਲਾਂ ਗੋਰੀਏ
    ਗਲਾਂ ਤੇਰੀਆ Caramel Brownie
    ਜੀਅ ਕਰਦਾ ਮੈਂ ਖਾ ਜਾ ਗੋਰੀਏ
    Baby, I need ya, need ya, need ya
    ਤੈਨੂੰ ਆਪਣੀ ਬਣਾ ਲਾਂ ਗੋਰੀਏ
    ਗਲਾਂ ਤੇਰੀਆ Caramel Brownie
    ਜੀਅ ਕਰਦਾ ਮੈਂ ਖਾ ਜਾ ਗੋਰੀਏ

    Writer(s): B PRAAK, JAANI
    Lyrics powered by www.musixmatch.com

    Artists

    1. Sukh-E Muzical Doctorz

      Singer

    2. B Praak

      Music Director

    3. Jaani

      Lyricist