Honsle

Honsle Lyrics

Honsle  by Gurjazz

Song  ·  714,812 Plays  ·  3:45  ·  Punjabi

© 2017 Speed Records India

Honsle Lyrics

ਗੱਲਾਂ ਨਾਲ ਨਹੀਓ ਕਰਕੇ ਦੇਖਿਆਉਣਾ ਮੈਂ
ਧੱਕੇ ਨਾਲ ਨਹੀਓ ਮਿਹਨਤਾਂ ਨਾਲ ਅੱਗੇ ਆਉਣਾ ਮੈਂ
ਕਿਸਮਤ ਲੈਣੀ ਆ ਗੁਲਾਮ ਕਰ ਮੈਂ ਕਿਸਮਤ ਲੈਣੀ ਆ ਗੁਲਾਮ ਕਰ ਮੈਂ
ਮਾੜਾ ਟਾਈਮ ਫਿਰ ਦੂਰੋ ਦੂਰੋ ਝਾਖੂ ਊਯੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਕੁਝ ਹੀ ਨੀ ਵੀਰੇ ਰੱਬ ਵੱਲੋਂ ਸਰਨਾ
ਓ ਬੜਾ ਕੁਝ ਜ਼ਿੰਦਗੀ ਚ ਆਪ ਪੈਣਾ ਕਰਨਾ
ਚੱਖੜ ਵੀ ਚਲਣੇ ਤੂਫਾਨ ਬੜੇ ਆਉਣੇ ਨੇ
ਹੌਂਸਲੇ ਨੂੰ ਪੈਣਾ ਐ ਪਹਾੜ ਜਿੱਡਾ ਕਰਨਾ
ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ ਤਕਦੀਰ ਦੀ ਕੀ ਜੁਰਅੱਤ ਹਰਾ ਜਾਵੇ
ਹੌਂਸਲਾ ਜੈ ਬਣਜੇ ਲੜਾਕੂ ਊਯੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸੋਖੀ ਕਾਮਜ਼ਾਬੀ ਮਿਲ ਜਾਵੇ ਗਰੂਰ ਆ ਜਾਂਦਾ ਐ
ਆਪਣਿਆ ਕੋਲੋ ਬੰਦਾ ਦੂਰ ਆ ਜਾਂਦਾ ਹੇ
ਬਹੁਤਾ ਚਿਰ ਟਿਕਦਾ ਨੀ ਇਕ ਉਹ ਮੁਕਾਮ ਤੇ
ਇਕ ਵਾਰ ਮੰਜਿਲ ਜਰੂਰ ਆ ਜਾਂਦਾ ਐ
ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ
ਮੁਲਾਕਾਤ ਨੂੰ ਕਰਾਉਂਦੇ ਜਿਹੜੇ wait ਨੇ
ਤੈਨੂੰ ਉੱਥੇ ਉੱਥੇ ਮਿਲ ਫਿਰ ਆਖੂ ਊਏ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਨਹੀਓ ਪਰਵਾਹ ਕੀ ਲਿਖਿਆ ਲਕੀਰਾਂ ਚ
ਆਪੇ ਫਿਰ ਬਦਲ ਕਰਾ ਗੇ ਤਕਦੀਰਾਂ ਚ
ਬੰਨਜੂ ਪਛਾਣ rush ਪਊ ਸਾਡੇ ਕਰਕੇ
ਭਾਂਵੇ ਬੜੇ ਚਿਰ ਤੋਂ ਗੁਆਚੇ ਹੋਏ ਭੀੜਾਂ ਚ
ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ
ਕਿਥੋਂ ਤੱਕ ਪਹੁੰਚ ਗਿਆ ਸਨੀ ਖੇਪਰਾ
ਵੈਰੀ ਹੌਕਿਆਂ ਨਾਲ ਕਾਮਯਾਬੀ ਨਾਪੂ ਉੁਏ
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈ
ਫਿਰ ਕਦਮਾਂ ਚ ਰਖੂ ਬੇਬੇ ਬਾਪੂ ਦੇ

Writer(s): SUNNY VIK, SUNNY KHEPAR<br>Lyrics powered by www.musixmatch.com


More from Honsle

Loading

You Might Like

Loading


3m 45s  ·  Punjabi

© 2017 Speed Records India

FAQs for Honsle