Bada Pachtaoge

Bada Pachtaoge Lyrics

Bada Pachtaoge  by Raj Barman

Song  ·  441,215 Plays  ·  2:01  ·  Hindi

℗ 2019 MB

Bada Pachtaoge Lyrics

ਤੇਰੇ ਬਿਨਾ ਜ਼ਿੰਦਗੀ ਗੁਜ਼ਾਰਾਂਗੇ ਕਿਵੇਂ?
"ਜਾਨ, ਜਾਨ" ਕੀਹਨੂੰ ਪੁਕਾਰਾਂਗੇ ਕਿਵੇਂ?
ਤੇਰੇ ਬਿਨਾ ਜ਼ਿੰਦਗੀ ਗੁਜ਼ਾਰਾਂਗੇ ਕਿਵੇਂ?
"ਜਾਨ, ਜਾਨ" ਕੀਹਨੂੰ ਪੁਕਾਰਾਂਗੇ ਕਿਵੇਂ?

ਕਰੋਗੇ, ਜੇ ਕਰੋਗੇ, ਜੇ ਦਗਾ ਕਰੋਗੇ
ਸਾਡੇ ਵਾਲੀ ਮੌਤ ਤੁਸੀ ਵੀ ਤੇ ਮਰੋਗੇ

ਹੋ, ਅੱਲਾਹ ਵੇਖਦਾ, ਜ਼ੁਲਮ ਕਮਾਓਗੇ
बड़ा पछताओगे, बड़ा पछताओगे
ओ, मुझे छोड़कर जो तुम जाओगे
बड़ा पछताओगे, बड़ा पछताओगे

मुझसे जो नज़रें चुराने लगे हो
लगता है कोई और गली जाने लगे हो
ख़ाब जो देखे हम दोनों ने मिल के
धीरे-धीरे क्यूँ दफ़नाने लगे हो?

ਕਰਨਾ ਤੂੰ ਹੋਰ ਬਰਬਾਦ ਛੱਡਦੇ
ਰੋਂਦਿਆ ਦਾ ਲੈਣਾ ਸੁਆਦ ਛੱਡਦੇ

ਜੇ ਸਾਨੂੰ ਪਿਆਰ ਲਈ ਐਨਾ ਤਰਸਾਓਗੇ
बड़ा पछताओगे, बड़ा पछताओगे
ओ, मुझे छोड़कर जो तुम जाओगे
बड़ा पछताओगे, बड़ा पछताओगे

Writer(s): Jaani Johan, Pratik Bachan<br>Lyrics powered by www.musixmatch.com


More from Bada Pachtaoge

Loading

You Might Like

Loading


2m 1s  ·  Hindi

℗ 2019 MB

FAQs for Bada Pachtaoge