
All Black Lyrics
All Black by Raftaar, Sukh-E Muzical Doctorz
Song · 29,233,555 Plays · 3:38 · Punjabi
All Black Lyrics
ਕਾਲ਼ੀ-ਕਾਲ਼ੀ ਐਨਕਾਂ, ਪਾ ਕਾਲ਼ੇ-ਕਾਲ਼ੇ shoe
ਲੈ ਕੇ ਗੱਡੀ ਕਾਲ਼ੀ-ਕਾਲ਼ੀ ਤੇਰੀ ਗਲ਼ੀ ਵੜ੍ਹਦਾ
ਬੱਚੇ-ਬੱਚੇ ਵਿੱਚ hit, ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ
ਤੇਰੇ ਉੱਤੇ ਮਰਦਾ, ਤੈਨੂੰ ਪਿਆਰ ਕਰਦਾ
ਤੇਰੇ ਉੱਤੇ ਮਰਦਾ, ਤੈਨੂੰ ਪਿਆਰ ਕਰਦਾ (all black)
ਕਾਲ਼ੀ-ਕਾਲ਼ੀ ਐਨਕਾਂ, ਪਾ ਕਾਲ਼ੇ-ਕਾਲ਼ੇ shoe
ਲੈ ਕੇ ਗੱਡੀ ਕਾਲ਼ੀ-ਕਾਲ਼ੀ ਤੇਰੀ ਗਲ਼ੀ ਵੜ੍ਹਦਾ
ਬੱਚੇ-ਬੱਚੇ ਵਿੱਚ hit, ਕੁੜੀਆ ਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ
(ਘਰ ਦਾ) all black, all black
(ਤੂੰ ਬਣਾ ਲੈ ਘਰ ਦਾ) all black, all black
ਮੈਂ ਕੱਪੜੇ repeat ਨਈਂ ਕਰਦਾ
ਹਾਂ, ਜਿਹੜੇ ਇੱਕ ਵਾਰੀ ਪਾ ਲਏ ਤੇਰੇ ਯਾਰ ਨੇ
ਬਦਲ-ਬਦਲ ਕੇ ਲੈ ਆਵੇ ਤੇਰੇ ਕਰਕੇ
Car′an ਘਰ ਵਿੱਚ ਹਾਏ, baby, ਚਾਰ ਨੇ
ਮੈਂ ਕੱਪੜੇ repeat ਨਈਂ ਕਰਦਾ
ਹਾਂ, ਜਿਹੜੇ ਇੱਕ ਵਾਰੀ ਪਾ ਲਏ ਤੇਰੇ ਯਾਰ ਨੇ
ਬਦਲ-ਬਦਲ ਕੇ ਲੈ ਆਵੇ ਤੇਰੇ ਕਰਕੇ
Car'an ਘਰ ਵਿੱਚ ਹਾਏ, baby, ਚਾਰ ਨੇ
ਪਾ gold, stud ਮੁੰਡਾ ਸਾਰਿਆਂ ਤੋਂ ਅੱਡ
ਨਾਮ Jaani ਐ, ਕਿਸੇ ਦੇ ਕੋਲ਼ੋਂ ਨਹੀਓਂ ਡਰਦਾ
ਕਾਲ਼ੀ-ਕਾਲ਼ੀ ਐਨਕਾਂ, ਪਾ ਕਾਲ਼ੇ-ਕਾਲ਼ੇ shoe
ਲੈ ਕੇ ਗੱਡੀ ਕਾਲ਼ੀ-ਕਾਲ਼ੀ ਤੇਰੀ ਗਲ਼ੀ ਵੜ੍ਹਦਾ
ਬੱਚੇ-ਬੱਚੇ ਵਿੱਚ hit, ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ
Yeah, hah!
You know me?
It′s your boy, Raftaar
तिल तेरे गाल का (all black)
रंग तेरे बालों का (all black)
चढ़ती है मुझे धीरे-धी रे
आँखें मेरी लाल, तू माल है (all black)
Hold that
तू है देने वाली काफ़ी लड़कों को
मेरी जान, heart attack
सब देते तुझे number, पर
बस मुझको ही करती तू call back
Yeah, मुझे पसंद रंग काला
Baby, तेरे काले रंग वाला यार बड़े दिल वाला
मैं तो दुनिया के रंग में था रंगने वाला
मुझे भोले ने सँभाला
तो चल तू सँभल के, मचलते बड़े हैं
तेरे खड़े जो बगल में हैं, कल के, वो हलके हैं
जलते हैं, दिन होते ढलते हैं
Baby, ऐसे छोटे-मोटे मेरे घर पलते हैं
हाँ, हो ना इतनी तू serious
बैठ मेरी car में, दिखा दूँ तुझे Fast and Furious
ਕਾਲ਼ੀ-ਕਾਲ਼ੀ ਐਨਕਾਂ, ਪਾ ਕਾਲ਼ੇ-ਕਾਲ਼ੇ shoe
ਲੈ ਕੇ ਗੱਡੀ ਕਾਲ਼ੀ-ਕਾਲ਼ੀ ਤੇਰੀ ਗਲ਼ੀ ਵੜ੍ਹਦਾ
ਜੋ ਵੀ ਕਹੇਂਗੀ ਓਹੀ ਕਰ ਦੂੰ
ਤੇਰੀ ਸੌਂਹ, ਮੁੰਡਾ ਨਹੀਓਂ ਵਾਅਦੇ ਕੱਚਿਆਂ ਦਾ
ਸਿੱਧਾ ਤੈਨੂੰ ਦਊਂ ਮੈਂ ring ਸੋਨੇ ਦੀ
ਫ਼ੁੱਲ-ਫ਼ਲ ਦੇਣੇ ਦਾ ਏ ਕੰਮ ਬੱਚਿਆਂ ਦਾ
ਫ਼ੇਰ ਤੂੰ ਵੀ ਮੇਰੀ ਜਾਨ ਹੋ ਜਾਈਂ ਮੈਂ 'ਤੇ ਮਿਹਰਬਾਨ
ਨੀਤਾਂ ਮੇਰੀਆਂ ਦਾ ਦੱਸ, ਮੈਥੋਂ ਕਾਹਦਾ ਪਰਦਾ?
ਕਾਲ਼ੀ-ਕਾਲ਼ੀ ਐਨਕਾਂ, ਪਾ ਕਾਲ਼ੇ-ਕਾਲ਼ੇ shoe
ਲੈ ਕੇ ਗੱਡੀ ਕਾਲ਼ੀ-ਕਾਲ਼ੀ ਤੇਰੀ ਗਲ਼ੀ ਵੜ੍ਹਦਾ
ਬੱਚੇ-ਬੱਚੇ ਵਿੱਚ hit, ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ
(ਘਰ ਦਾ) all black, all black
(ਤੂੰ ਬਣਾ ਲੈ ਘਰ ਦਾ) all black, all black
Writer(s): Janni, Sukhe Muzical Doctorz<br>Lyrics powered by www.musixmatch.com
More from All Black
Loading
You Might Like
Loading
3m 38s · Punjabi