Saure Chali Ve

Saure Chali Ve Lyrics

Mirzapur  by Rashmeet Kaur

Song  ·  79,710 Plays  ·  2:03  ·  Hindi

© 2014 Zee Music Company

Saure Chali Ve Lyrics

ਓ, ਨਿੱਕੀ-ਨਿੱਕੀ ਚਾਲ ਮੇਰੀ, ਉਚੀ-ਉਚੀ heel ਵੇ
Fashion ਮੇਰਾ ਟਸ਼ਣਾ ਵਰਗਾ, ਮੁੰਡੇ ਬੋਲੇਂ ਹੀਰ ਵੇ
ਓਏ-ਓਏ, ਓਏ-ਓਏ

ਓ-ਓ-ਓ
ਨਿੱਕੀ-ਨਿੱਕੀ ਚਾਲ ਮੇਰੀ, ਉਚੀ-ਉਚੀ heel ਵੇ
Fashion ਮੇਰਾ ਟਸ਼ਣਾ ਵਰਗਾ, ਮੁੰਡੇ ਬੋਲੇਂ ਹੀਰ ਵੇ
Tiffany ਆਲੇ ਗਹਿਣੇ ਪਾ ਕੇ ਘੁੰਮਾਂ ਜਿਵੇਂ queen ਵੇ
ਮਹਿੰਦੀ ਵਾਲ਼ੀ ਉਂਗਲੀ ਉਤੇ ਦੋ carat ਦੀ ring ਵੇ

Harley ਉਤੇ ਜੋ entry ਮੈਂ ਮਾਰਾਂ
ਹਿਲ ਜਾਏ ਦਿਲ ਦੀਆਂ ਤਾਰਾਂ
Makeup ਲਗਾ ਕੇ ਜੋ ਮੰਡਪ ′ਤੇ ਜਾਵਾਂ
ਡਿੱਗ ਜਾਏ ਦੁਲਹਾ ਬੇਚਾਰਾ

ਲਗਾ ਦੋ ਮੈਨੂੰ ਮਹਿੰਦੀ, ਮੈਂ ਸਹੁਰੇ ਚਲੀ ਵੇ
ਨਾ ਕਰੋ ਗੱਲਾਂ ਰਹਿਣਦੀ, ਮੈਂ ਸਹੁਰੇ ਚਲੀ ਵੇ
ਲਗਾ ਦੋ ਮੈਨੂੰ ਮਹਿੰਦੀ, ਮੈਂ ਸਹੁਰੇ ਚਲੀ ਵੇ
ਨਾ ਕਰੋ ਗੱਲਾਂ ਰਹਿਣਦੀ, ਮੈਂ ਸਹੁਰੇ ਚਲੀ ਵੇ

ਲਗਾ ਦੋ ਮੈਨੂੰ ਮਹਿੰਦੀ, ਮੈਂ ਸਹੁਰੇ ਚਲੀ ਵੇ
ਨਾ ਕਰੋ ਗੱਲਾਂ ਰਹਿਣਦੀ, ਮੈਂ ਸਹੁਰੇ ਚਲੀ ਵੇ
ਲਗਾ ਦੋ ਮੈਨੂੰ ਮਹਿੰਦੀ, ਮੈਂ ਸਹੁਰੇ ਚਲੀ ਵੇ
ਨਾ ਕਰੋ ਗੱਲਾਂ ਰਹਿਣਦੀ, ਮੈਂ ਸਹੁਰੇ ਚਲੀ ਵੇ

(ਓਏ-ਓਏ)

Lyrics powered by www.musixmatch.com


More from Mirzapur

Loading

You Might Like

Loading


2m 3s  ·  Hindi

© 2014 Zee Music Company

FAQs for Saure Chali Ve