Navi Navi Yaari

Navi Navi Yaari Lyrics

G.O.A.T.  by Diljit Dosanjh

Song   ·  4,275,630 Plays  ·  3:36  ·  Punjabi

© 2020 FAMOUS STUDIOS INC

Navi Navi Yaari Lyrics

Desi Crew, Desi Crew
Desi Crew, Desi Crew

ਮੈਨੂੰ ਗੱਲ-ਬਾਤ ਲਗਦੀ ਨਾ ਠੀਕ, ਚੰਦਰੀ
੧੫ ਦਿਨਾਂ ਦੀ ਪਈ ਆ ਭਾਰੀ ਪੰਦਰੀ
(੧੫ ਦਿਨਾਂ ਦੀ ਪਈ ਆ ਭਾਰੀ ਪੰਦਰੀ)
ਮਾਰਿਆ ਖੰਗੂਰਾ ਪਿੰਡ ਕੱਠ ਹੋ ਗਿਆ
ਪੈ ਗਿਆ ਪੁਆੜਾ ਲਾਣ ਦੇ drum ਤੋਂ

ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ

(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)

ਓ, ਸਰ ਚੜ੍ਹ-ਚੜ੍ਹ ਫਿਰੇ ਪੂਰ ਦਾ ਵੰਗਾਰ ਨੀ
Rony, Rony, Rony ਐ ਜਿੰਦਾਲੀ ਆਲ਼ਾ ਯਾਰ ਨੀ
Mustang ਵਰਗਾ ਏ ਚਾਹ ਨੀ ਸ਼ੋਕੀਨ ਨੂੰ
ਨਖ਼ਰੋ ਦੀ ਅੱਖ ਜਿਵੇਂ ਖੇਡਦੀ ਸ਼ਿਕਾਰ ਨੀ

ਪਿੰਡ ਮਛਰਾਏ ਵਿੱਚ ਗੱਲਾਂ ਉਡੀਆਂ
ਪਿੰਡ ਮਛਰਾਏ ਵਿੱਚ ਗੱਲਾਂ ਉਡੀਆਂ
ਵੈਸੇ Gill ਸੀ ਸ਼ਰੀਫ਼ ੯੮ ਦੇ ਸੰਨ ਤੋਂ

ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ

(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)

ਜਿੰਨੇ ਗੂੜ੍ਹੇ ਸੂਟ ਓਨਾ ਨਖ਼ਰੇ ′ਚ ਜ਼ਹਿਰ ਆ
ਚੋਬਰਾ ਵੇ ਦਿਲਾਂ ਉਤੇ ਨਿਰਾ ਤੇਰਾ ਕਹਿਰ ਆ
ਬਾਕੀ ਰਹਿੰਦੀ ਚੱਕਦਾ ਏ ਜਿੰਮੇਵਾਰੀ ਗੱਭਰੂ
ਵੈਲਪੁਣੇ ਵਿੱਚ ਬਿੱਲੋ ਧਰ ਲਿਆ ਪੈਰ ਆ

ਅੱਕ ਕਿਸੇ ਦਿਨ ਕੋਈ ਚਾੜੂ ਰੱਬ 'ਤੇ
(—ਚਾੜੂ ਰੱਬ ′ਤੇ)
ਅੱਕ ਕਿਸੇ ਦਿਨ ਕੋਈ ਚਾੜੂ ਰੱਬ 'ਤੇ
ਨਸ਼ਾ ਤੇਰਾ ਭੈੜਾ ਲੱਗਿਆ ਏ rum ਤੋਂ

ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ

(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)

ਅੱਡਿਆਂ 'ਤੇ ਖੜ੍ਹ ਕੁੜੇ time ਤੇਰਾ ਚੱਕਦਾ
ਰੰਗ ਤੇਰੇ ਸਾਰੇ ਪੂਰੇ matching ′ਚ ਰੱਖਦਾ
ਜਾਨ ਤੋਂ ਪਿਆਰੀ ਹੋਈ safety ਰਕਾਨ ਦੀ
ਆਸ਼ਿਕਾਂ ਦੀ line ਤੇਰੀ ਘੂਰ ਨਾਲ ਡੱਕਦਾ

ਵੈਲੀਆਂ ਨੂੰ ਬੀਨ ਵਾਂਗੂ ਕੀਲੇ ਰੱਖਦਾ
(—ਕੀਲੇ ਰੱਖਦਾ)
ਵੈਲੀਆਂ ਨੂੰ ਬੀਨ ਵਾਂਗੂ ਕੀਲੇ ਰੱਖਦਾ
ਡਾਹ ਕੇ ਪਰਿੰਦੇ ਨਈਂ ਦਿਖਾਉਂਦਾ gun ਤੋਂ

ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ
ਨਵੀਂ-ਨਵੀਂ ਯਾਰੀ ਫਿਰੇ ਚੰਨ ਚਾੜ੍ਹਦੀ
ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ

(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)
(ਮੈਨੂੰ ਲਗਦਾ ਜੱਟਾਂ ਦਾ ਪੁੱਤ ਗਿਆ ਕੰਮ ਤੋਂ)

Writer(s): Ronisatta Ronisatta<br>Lyrics powered by www.musixmatch.com


More from G.O.A.T.

Loading

You Might Like

Loading


3m 36s  ·  Punjabi

© 2020 FAMOUS STUDIOS INC


FAQs for Navi Navi Yaari