Lookin' At You

Lookin' At You Lyrics

Lookin' At You  by Rohit2DOT0

Song  ·  47,240 Plays  ·  3:05  ·  Punjabi

© 2020 Musical Genome Records

Lookin' At You Lyrics

ਹੋ, ਮੇਰੀ ਅੱਖਾਂ ′ਚ ਨਹੀਂ ਮੁੱਕਦਾ ਪਿਆਰ, ਸੋਹਣੀਏ
When I'm lookin′ at you, when I'm lookin' at you
ਮੇਰਾ ਦਿਲ ਨਹੀਓਂ ਮੰਨਦਾ ਸੱਚੀ, ਸੋਹਣੀਏ
ਤੈਥੋਂ ਦੂਰ ਜਾਣ ਨੂੰ, when I′m lookin′ at you
ਹੋ, ਮੇਰੀ ਅੱਖਾਂ 'ਚ ਨਹੀਂ ਮੁੱਕਦਾ ਪਿਆਰ, ਸੋਹਣੀਏ
When I′m lookin' at you, when I′m lookin' at you

ਹਰ ਵੇਲੇ ਤੈਨੂੰ ਨੇੜੇ ਮੰਗਦਾ ਐ ਦਿਲ
ਚੇਤੇ ਕਰਦਾ ਐ ਦਿਲ, ਦੂਰ ਜਾਵੀਂ ਨਾ
ਤੈਨੂੰ ਮੰਗਿਆ ਐ ਸਾਰਾ ਜੱਗ ਛੱਡ ਕੇ
ਸਾਹਾਂ ਤੋਂ ਵੀ ਵੱਧ ਕੇ, ਤੂੰ ਐ ਹਾਣੀਆ

ਮੈਨੂੰ ਹੋਰ ਕਿਸੇ ਦੀ ਨਹੀਂ ਲੋੜ, ਸੋਹਣੀਏ
When I′m lookin' at you, when I'm lookin′ at you

ਤੇਰੇ ਨਾਲ ਕੱਟਣੀ ਮੈਂ ਸਾਰੀ ਜਿੰਦੜੀ
ਤੇਰੇ ਵਰਗੀ ਨਹੀਂ ਮੈਨੂੰ ਕੋਈ ਜਚਣੀ
ਤੇਰੇ ਨਾਲ ਕੱਟਣੀ ਮੈਂ ਸਾਰੀ ਜਿੰਦੜੀ
ਤੇਰੇ ਵਰਗੀ ਨਹੀਂ ਮੈਨੂੰ ਕੋਈ ਜਚਣੀ

ਤੇਰੀ ਵੱਖਰੀ ਅਦਾ, ਤੇਰਾ ਨੂਰ ਵੱਖਰਾ
ਮੇਰੀ ਜਾਣ ਕੱਢ ਲੈਵੇ, ਜਾਣੀਆ
ਵੇ ਮੈਂ ਜਾਂ ਕਰਤੀ ਤੇਰੇ ਨਾਂ, ਸੋਹਣੀਏ
Baby, I love you; I love you
(I love you, I love you)

ਮੇਰੀ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ, ਸੋਹਣੀਏ
When I′m lookin' at you, when I′m lookin' at you
ਮੇਰਾ ਦਿਲ ਨਹੀਓਂ ਮੰਨਦਾ ਸੱਚੀ, ਸੋਹਣੀਏ
ਤੈਥੋਂ ਦੂਰ ਜਾਣ ਨੂੰ, when I′m lookin' at you

Lyrics powered by www.musixmatch.com


More from Lookin' At You

Loading

You Might Like

Loading


3m 5s  ·  Punjabi

© 2020 Musical Genome Records

FAQs for Lookin' At You