
Hauli Hauli (From "De De Pyaar De") Lyrics
Hauli Hauli (From "De De Pyaar De") by Garry Sandhu, Neha Kakkar, Mellow D, Tanishk Bagchi
Song · 61,831,151 Plays · 3:29 · Hindi
Hauli Hauli (From "De De Pyaar De") Lyrics
Bring it here
I wanna hear ya
I′m a bad girl, हूँ मैं थोड़ी naughty
मेरे बिना फ़ीकी-फ़ीकी हर party
शर्माना सीखा मैंने ना ज़रा भी
ਉਤੋਂ ਅੱਜ ਥੋੜ੍ਹੀ ਪੀ ਲੀ ਹੈ Bacardi
ਨੀ ਮੈਂ ਆਈ ਤੇਰੇ ਲਿਏ ਦੇਖ ਸਜ-ਧਜ ਕੇ
ਖੱਕਨਾ ਨਈਂ ਅੱਜ ਮੈਂ ਤਾਂ ਨੱਚ-ਨੱਚ ਕੇ
ਮੁੰਡਿਆ, ਤੂੰ ਰਹਿਨਾ ਜ਼ਰਾ ਬਚ-ਬਚ ਕੇ
ਜੀ ਮੇਰੇ ਠੁਮਕੇ ਤਾਂ fire ਲਗਾਵੇਂ
ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ...
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ayy)
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ayy, ayy, ayy, ayy)
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ- (yeah, baby)
Yeah
ਜਦ ਲੱਕ ਹਿਲਾਵੇ ਨੀ ਤੂੰ up-down, baby
ਜਾਨ ਕੱਢੀ ਜਾਏ ਹਾਏ ਮੇਰੀ, baby
ਅੱਖੀਓਂ ਸੇ ਕਰੇ yes, no, maybe
पर मुझे पता, दिल तू देगी
ਓ, ਮੋਰਨੀ ਕੇ ਜੈਸੇ ਤੂੰ club ਵਿੱਚ ਨੱਚਦੀ
चाह के भी तुझसे नज़र नहीं हटती
ਓ, ਮੋਰਨੀ ਕੇ ਜੈਸੇ ਤੂੰ club ਵਿੱਚ ਨੱਚਦੀ
चाह के भी तुझसे नज़र नहीं हटती
Red suit ਨਾਲ ਜਦ ਪਾਵੇ red ਚੂੜੀਆਂ
ਮੁੰਡਿਆਂ ਦੀ ਜਾਨ ਨੀ ਤੂੰ ਸੂਲ਼ੀ ਉਤੇ ਟੰਗਦੀ
ਨੀ ਮੈਂ ਆਈ ਤੇਰੇ ਲਿਏ ਦੇਖ ਸਜ-ਧਜ ਕੇ
ਖੱਕਨਾ ਨਈਂ ਮੈਂ ਤਾਂ ਅੱਜ ਨੱਚ-ਨੱਚ ਕੇ
ਮੁੰਡਿਆ, ਤੂੰ ਰਹਿਨਾ ਜ਼ਰਾ ਬਚ-ਬਚ ਕੇ
ਜੀ ਮੇਰੇ ਠੁਮਕੇ ਤਾਂ fire ਲਗਾਵੇਂ
ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ...
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ayy)
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ- (yeah, baby)
Yeah
I'm a bad girl, हूँ मैं थोड़ी naughty
मेरे बिना फ़ीकी-फ़ीकी हर party
शर्माना सीखा मैंने ना ज़रा भी
ਉਤੋਂ ਅੱਜ ਥੋੜ੍ਹੀ ਪੀ ਲੀ ਹੈ Bacardi
ਨੀ ਮੈਂ ਆਈ ਤੇਰੇ ਲਿਏ ਦੇਖ ਸਜ-ਧਜ ਕੇ
ਖੱਕਨਾ ਨਈਂ ਅੱਜ ਮੈਂ ਤਾਂ ਨੱਚ-ਨੱਚ ਕੇ
ਮੁੰਡਿਆ, ਤੂੰ ਰਹਿਨਾ ਜ਼ਰਾ ਬਚ-ਬਚ ਕੇ
ਜੀ ਮੇਰੇ ਠੁਮਕੇ ਤਾਂ fire ਲਗਾਵੇਂ
ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ...
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ayy)
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ayy, ayy, ayy, ayy)
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ- (yeah, baby)
Yeah
Yeah, baby
Yeah
Yeah, baby
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ (ayy, ayy, ayy, ayy)
ਹੌਲ਼ੀ-ਹੌਲ਼ੀ ਗਿੱਧੇ ਵਿੱਚ ਨੱਚ, ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ- (yeah, baby)
Writer(s): Reegdeb Das, Mellow D, Garry Sandhu<br>Lyrics powered by www.musixmatch.com
More from Hauli Hauli (From "De De Pyaar De")
Loading
You Might Like
Loading
3m 29s · Hindi