Fikar Na Kari

Fikar Na Kari Lyrics

Fikar Na Kari  by Inder Chahal

Song  ·  558,824 Plays  ·  3:46  ·  Punjabi

℗ 2017 Art Attack

Fikar Na Kari Lyrics

ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ
ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ
ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ
ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ

ਨਾ ਆਵਾਂਗੇ ਤੇਰੇ ਰਾਹਾਂ ′ਤੇ
ਦਿਲ ਕਮਲ਼ੇ ਨੂੰ ਸਮਝਾਵਾਂਗੇ

ਫ਼ਿਕਰ ਨਾ ਕਰੀਂ ਸਾਡਾ, ਫ਼ਿਕਰ ਨਾ ਕਰੀਂ
ਹਾਏ, ਜ਼ਿਕਰ ਨਾ ਕਰੀਂ ਸਾਡਾ, ਜ਼ਿਕਰ ਨਾ ਕਰੀਂ

ਅੱਜ ਤੋਂ ਤੂੰ ਐ ਸਾਡੀ ਕੌਣ
ਤੇਰੇ ਨਾਂ ਦਾ ਰੱਖ ਲਾਂਗੇ ਮੌਣ

ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ
ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ
ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ
ਦਰਦ ਜੁਦਾਈਆਂ ਵਾਲ਼ਾ...

ਨਕਲੀ ਜਿਹੇ ਰੰਗ ਵਾਂਗੂ fade ਹੋ ਗਏ
ਅੱਖੀਆਂ ਨੇ ਵੇਖੇ ਸੀ ਜੋ ਖ਼੍ਵਾਬ ਰੰਗੀਂ
ਖੌਰੇ ਕਿਸ ਦੁਨੀਆ ਦੇ ਵਿੱਚ ਖੋ ਗਏ
ਰਹਿੰਦੇ ਸੀ ਜੋ ਸਾਡਿਆਂ ਪਿਆਰਾਂ ਵਿੱਚ ਲਈ

ਭੁੱਲ ਹੋਣਾ ਨਹੀਂ, ਭੁੱਲ ਜਾਵਾਂਗੇ
ਤੂੰ ਵੱਸਦੀ ਰਹਿ, ਰੁੜ੍ਹ ਜਾਵਾਂਗੇ

ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ
ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ
ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ
ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ

ਇਸ਼ਕ ਬਜ਼ਾਰਾਂ ਵਿੱਚ ਲੁੱਟ ਹੋ ਗਏ
ਤੇਰਿਆਂ ਪਿਆਰਾਂ ਵਾਲ਼ੇ ਸੌਦੇ ਸੀ ਮਹਿੰਗੇ
ਚੰਦਰੇ ਸਰਾਏ, ਐਨੀ ਦੂਰ ਹੋ ਗਏ
ਪਲ ਵੀ ਨਾ ਸਾਡੇ ਤੋਂ ਜੋ ਦੂਰ ਸੀ ਰਹਿੰਦੇ

ਸੌਂਹ ਤੇਰੀ ਨੀ, ਅਸੀ ਜੀ ਲਾਂਗੇ
ਘੁੱਟ ਹੰਝੂਆਂ ਦਾ ਅਸੀ ਪੀ ਲਾਂਗੇ

ਫ਼ਿਕਰ ਨਾ ਕਰੀਂ ਸਾਡਾ, ਫ਼ਿਕਰ ਨਾ ਕਰੀਂ
ਜ਼ਿਕਰ ਨਾ ਕਰੀਂ ਸਾਡਾ, ਜ਼ਿਕਰ ਨਾ ਕਰੀਂ

ਅੱਜ ਤੋਂ ਤੂੰ ਐ ਸਾਡੀ ਕੌਣ
ਤੇਰੇ ਨਾਂ ਦਾ ਰੱਖ ਲਾਂਗੇ ਮੌਣ

ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ
ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ
ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ
ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ

Writer(s): Chandra Sarai, Ranjha Yaar<br>Lyrics powered by www.musixmatch.com


More from Fikar Na Kari

Loading

You Might Like

Loading


3m 46s  ·  Punjabi

℗ 2017 Art Attack

FAQs for Fikar Na Kari